CSky Details:

Song: CSky
Singer: Guru Randhawa, Gurjit Gill
Music: Ary B
Lyricist: Gurjit Gill
Starring: Guru Randhawa, Gurjit Gill
Music Label: Guru Randhawa
Language: Punjabi

Lyrics

Asi Bhes Vele
Chh Stay Kriye
Bhala Sarbat
Da Pray Kriye
Haath La Ke Lohe
Nu Clay Kriye
Adde Ni Kamm
Assi Jeh Kriye

Fir Dasi Kaun
Aa Raja
Ghum Ke Jungle
Taan Dekh

Mitraan Ne
Chann Chaadheya
Alhade Ambar
Taan Dekh
Dikh Juga Gall Baat
Yaaran Di
Chadhde Number
Taan Dekh

Ikk Raani Tu
Duji Gaddi Goriye
Tiji Follow Karaan
Naa Koi Naddi Goriye
Baharle Brand Sare
Pi Ke Vekh Laye
Favorite Krdi Aa
Gaddi Goriye

Peace Jitthe Mile
Othe Dere Laavan Laaha
Bacha Bacha Jaane
Sada Keedda Da Subah
Kade Pa Ke Sova
Night Suit Vee
Amiri Da
Kade Bina Tag Waale
Leede Laiye Pa

Bhul Jayegi
Bahar Di Duniyaa
Sade Andar
Taan Dekh
Wagon Karva
Layi Ucchi
Fir Vee Humble
Aan Dekh

Mitraan Ne
Chann Chadheyaa
Alhade Ambar
Taan Dekh
Dikh Ju Gall Baat
Yaaran Di
Chadhde Number
Taan Dekh

Proud Kre Proud Kre
Pind Teh
Amritsar Shehaar
Ohhne Baani Chhadde
Assi Chhadde
Nahiyo Pair
Tension Rakaane Ni
Meri Jutti Laindi Aa
Mind Main Free
Rakhda Aa
Chhato Pehr

Kayide Deh Sone Jehi
Good Luck Chamke
Gusse Chh Jeh Aavaan
Red Akh Chaamke
Front Shishe Naal
Dekh Meri Gaddi Deh
Photo Shahidan Singhan
Di Hamesha Chamke

Vairi Nu Khaan
Nu Paiye
Saddi Hunger
Taan Dekh
Jitthe Vee
Lod Pai Jaaye
Lgde Langar
Taan Dekh

Mitraan Ne
Chann Chadheya
Alhade Ambar
Taan Dekh
Dikh Ju Gall Baat
Yaaran Di
Chadhde Number
Taan Dekh

Aa Chali East
Ton West Billo
Pahunch Naa Tu Kri
Saddi Guess Billo
Safar Naariyaan
Naal Kaddi Jane Aan
Better Ton Hoyi
Jaiye Best

Nachdeyaan Nu Hor
Dealan Laayi
Jaane Aan
Ni Akhaan Agge Mallo
Malli Ayi Jaane Aan
Kide Hain Ni Sade
Vichh Jealousy Aale
Teh Jehda Kre Pairaan
Chh Bithaayi Jaane Aan

Kriye Hun
Mehnagi Kheti
Sige Banjar
Taan Dekh
Randhawe Teh Gill
Naal Laaunde
Racean Dangar
Taan Dekh

Mitran Ne
Chann Chadheya
Alhade Ambar
Taan Dekh
Dikh Ju Gall Baat
Yaaran Di
Chadhde Number
Taan Dekh

ਅਸੀਂ ਭੇਸ ਵੇਲੇ
ਛ ਸਟੇ ਕ੍ਰੀਏ
ਭਲਾ ਸਰਬੱਤ
ਦਾ ਪ੍ਰੇ ਕ੍ਰੀਏ
ਹੱਥ ਲਾ ਕੇ ਲੋਹੇ
ਨੂੰ ਕਲੇ ਕ੍ਰੀਏ
ਅੱਡੇ ਨੀ ਕੰਮ
ਅਸੀਂ ਜੇ ਕਰੀਏ

ਫਿਰ ਦੱਸੀ ਕੌਣ
ਆ ਰਾਜਾ
ਘੁੰਮ ਕੇ ਜੰਗਲ
ਤਾਂ ਦੇਖ

ਮਿੱਤਰਾਂ ਨੇ
ਚੰਨ ਚਾੜ੍ਹਿਆ
ਅਲ੍ਹੜੇ ਅੰਬਰ
ਤਾਂ ਦੇਖ
ਦਿਖ ਜੂਗਾ ਗੱਲ ਬਾਤ
ਯਾਰਾਂ ਦੀ
ਚੜ੍ਹਦੇ ਨੰਬਰ
ਤਾਂ ਦੇਖ

ਇੱਕ ਰਾਣੀ ਤੂੰ
ਦੂਜੀ ਗੱਡੀ ਗੋਰੀਏ
ਤੀਜੀ ਫ਼ਾਲੋ ਕਰਾਂ
ਨਾ ਕੋਈ ਨੱਢੀ ਗੋਰੀਏ
ਬਾਹਰਲੇ ਬ੍ਰੈਂਡ ਸਾਰੇ
ਪੀ ਕੇ ਵੇਖ ਲਏ
ਫੇਵਰਿਟ ਕਰਦੀ ਆਂ
ਗੱਡੀ ਗੋਰੀਏ

ਪੀਸ ਜਿੱਥੇ ਮਿਲੇ
ਓਥੇ ਡੇਰੇ ਲਾਵਾਂ ਲਾਹਾ
ਬੱਚਾ ਬੱਚਾ ਜਾਣੇ
ਸਾਡਾ ਕਿਹੜਾ ਦਾ ਸੁਭਾਅ
ਕਦੇ ਪਾ ਕੇ ਸੋਵਾਂ
ਨਾਈਟ ਸੂਟ ਵੀ
ਅਮੀਰੀ ਦਾ
ਕਦੇ ਬਿਨਾਂ ਟੈਗ ਵਾਲੇ
ਲੀੜੇ ਲਈਏ ਪਾ

ਭੁੱਲ ਜਾਏਂਗੀ
ਬਾਹਰ ਦੀ ਦੁਨੀਆ
ਸਾਡੇ ਅੰਦਰ
ਤਾਂ ਦੇਖ
ਵੈਗਨ ਕਰਵਾ
ਲਈ ਉੱਚੀ
ਫਿਰ ਵੀ ਹੰਬਲ
ਆਂ ਦੇਖ

ਮਿੱਤਰਾਂ ਨੇ
ਚੰਨ ਚਾੜ੍ਹਿਆ
ਅਲ੍ਹੜੇ ਅੰਬਰ
ਤਾਂ ਦੇਖ
ਦਿਖ ਜੂ ਗੱਲ ਬਾਤ
ਯਾਰਾਂ ਦੀ
ਚੜ੍ਹਦੇ ਨੰਬਰ
ਤਾਂ ਦੇਖ

ਪ੍ਰਾਊਡ ਕਰੇ ਪ੍ਰਾਊਡ ਕਰੇ
ਪਿੰਡ ਤੇ
ਅੰਮ੍ਰਿਤਸਰ ਸ਼ਹਿਰ
ਓਹਨੇ ਬਾਣੀ ਛੱਡੇ
ਅਸੀਂ ਛੱਡੇ
ਨਹੀਓਂ ਪੈਰ
ਟੈਂਸ਼ਨ ਰਕਾਣੇ ਨੀ
ਮੇਰੀ ਜੁੱਤੀ ਲੈਂਦੀ ਆ
ਮਾਈਂਡ ਮੈਂ ਫ੍ਰੀ
ਰੱਖਦਾ ਆਂ
ਛੱਤੋ ਪਹਿਰ

ਕਾਇਦੇ ਦੇ ਸੋਨੇ ਜਿਹੀ
ਗੁੱਡ ਲੱਕ ਚਮਕੇ
ਗੁੱਸੇ ‘ਚ ਜੇ ਆਵਾਂ
ਰੈੱਡ ਅੱਖ ਚਮਕੇ
ਫਰੰਟ ਸ਼ੀਸ਼ੇ ਨਾਲ
ਦੇਖ ਮੇਰੀ ਗੱਡੀ ਦੇ
ਫੋਟੋ ਸ਼ਹੀਦਾਂ ਸਿੰਘਾਂ
ਦੀ ਹਮੇਸ਼ਾ ਚਮਕੇ

ਵੈਰੀ ਨੂੰ ਖਾਣ
ਨੂੰ ਪਈਏ
ਸਾਡੀ ਹੰਗਰ
ਤਾਂ ਦੇਖ
ਜਿੱਥੇ ਵੀ
ਲੋੜ ਪੈ ਜਾਏ
ਲੱਗਦੇ ਲੰਗਰ
ਤਾਂ ਦੇਖ

ਮਿੱਤਰਾਂ ਨੇ
ਚੰਨ ਚਾੜ੍ਹਿਆ
ਅਲ੍ਹੜੇ ਅੰਬਰ
ਤਾਂ ਦੇਖ
ਦਿਖ ਜੂ ਗੱਲ ਬਾਤ
ਯਾਰਾਂ ਦੀ
ਚੜ੍ਹਦੇ ਨੰਬਰ
ਤਾਂ ਦੇਖ

ਆ ਚਲੀ ਈਸਟ
ਤੋਂ ਵੈਸਟ ਬਿੱਲੋ
ਪਹੁੰਚ ਨਾ ਤੂੰ ਕਰੀ
ਸਾਡੀ ਗੈੱਸਟ ਬਿੱਲੋ
ਸਫ਼ਰ ਨਾਰੀਆਂ
ਨਾਲ ਕੱਢੀ ਜਾਣੇ ਆਂ
ਬੈਟਰ ਤੋਂ ਹੋਈਏ
ਜਾਈਏ ਬੈਸਟ

ਨੱਚਦਿਆਂ ਨੂੰ ਹੋਰ
ਦੇਲਾਂ ਲਾਈ
ਜਾਣੇ ਆਂ
ਨੀ ਅੱਖਾਂ ਅੱਗੇ ਮੱਲੋ
ਮੱਲੀ ਆਈ ਜਾਣੇ ਆਂ
ਕਿਹੜੇ ਹੈਂ ਨੀ ਸਾਡੇ
ਵਿੱਚ ਜੈਲਸੀ ਵਾਲੇ
ਤੇ ਜਿਹੜਾ ਕਰੇ ਪੈਰਾਂ
‘ਚ ਬਿਠਾਈ ਜਾਣੇ ਆਂ

ਕਰੀਏ ਹੁਣ
ਮਹਿੰਗੀ ਖੇਤੀ
ਸੀਗੇ ਬੰਜਰ
ਤਾਂ ਦੇਖ
ਰੰਧਾਵੇ ਤੇ ਗਿੱਲ
ਨਾਲ ਲਾਉਂਦੇ
ਰੇਸਾਂ ਡੰਗਰ
ਤਾਂ ਦੇਖ

ਮਿੱਤਰਾਂ ਨੇ
ਚੰਨ ਚਾੜ੍ਹਿਆ
ਅਲ੍ਹੜੇ ਅੰਬਰ
ਤਾਂ ਦੇਖ
ਦਿਖ ਜੂ ਗੱਲ ਬਾਤ
ਯਾਰਾਂ ਦੀ
ਚੜ੍ਹਦੇ ਨੰਬਰ
ਤਾਂ ਦੇਖ