Underdog Details:
Song: Underdog
Movie: Vibe
Singer: Shahid Mallya
Music: Amit Trivedi
Lyricist: Kumaar
Starring: Preity G Zinta, Kunal Kemmu
Music Label: Tips Official
Language: Punjabi
Lyrics
Hoya Ki Hoya Joh
Khnde Sare Lok Jee
Oye Haal Hain Saada
Jeewe Underdog Jee
Oye Joh Khnda Unnu
Dewaange Dikha
Asi Seraan Deh Putt
Sada Vakhra Rob Jee
Jeda Saade Muh Laggeya
Vatt Una Deh Kaddaange
Jeda Marzi Aa Jaave Hun
Naa Kisse Nu Chhaddaange
Ik Vee Daana Nai Dena
Sari Fasal Asi Vadaange
Jeda Marzi Aa Jaave Hun
Naa Kisse Nu Chhaddaange
Oye Gall Sidhi Kro
Pao Naa Bujhartan
Bach Ke Rhna Aa
Gayiyaan Ne Shaamtaan
Asi Ha Ziddi
Duniyaa Sari Jandi
Haar Ke Jitan Di
Aan Saanu Aadatan
Jeda Saade Muh Laggeya
Vatt Una Deh Kaddaange
Jeda Marzi Aa Jaave Hun
Naa Kisse Nu Chhaddaange
Ik Vee Daana Nai Dena
Sari Fasal Asi Vadaange
Jeda Marzi Aa Jaave Hun
Naa Kisse Nu Chhaddaange
ਹੋਇਆ ਕੀ ਹੋਇਆ ਜੋ
ਕਹਿੰਦੇ ਸਾਰੇ ਲੋਕ ਜੀ
ਓਏ ਹਾਲ ਹੈ ਸਾਡਾ
ਜੀਵੇ ਅੰਡਰਡੌਗ ਜੀ
ਓਏ ਜੋ ਕਹਿੰਦਾ ਉਹਨੂੰ
ਦੇਵਾਂਗੇ ਦਿਖਾ
ਅਸੀਂ ਸ਼ੇਰਾਂ ਦੇ ਪੁੱਤ
ਸਾਡਾ ਵੱਖਰਾ ਰੌਬ ਜੀ
ਜਿਹੜਾ ਸਾਡੇ ਮੂੰਹ ਲੱਗਿਆ
ਵੱਟ ਉਹਨਾਂ ਦੇ ਕੱਢਾਂਗੇ
ਜਿਹੜਾ ਮਰਜ਼ੀ ਆ ਜਾਵੇ ਹੁਣ
ਨਾ ਕਿਸੇ ਨੂੰ ਛੱਡਾਂਗੇ
ਇੱਕ ਵੀ ਦਾਣਾ ਨਹੀਂ ਦੇਣਾ
ਸਾਰੀ ਫ਼ਸਲ ਅਸੀਂ ਵੱਢਾਂਗੇ
ਜਿਹੜਾ ਮਰਜ਼ੀ ਆ ਜਾਵੇ ਹੁਣ
ਨਾ ਕਿਸੇ ਨੂੰ ਛੱਡਾਂਗੇ
ਓਏ ਗੱਲ ਸਿੱਧੀ ਕਰੋ
ਪਾਓ ਨਾ ਬੁਝਾਰਤਾਂ
ਬਚ ਕੇ ਰਹਿਣਾ ਆ
ਗਈਆਂ ਨੇ ਸ਼ਾਮਤਾਂ
ਅਸੀਂ ਹਾਂ ਜ਼ਿੱਦੀ
ਦੁਨੀਆ ਸਾਰੀ ਜਾਣਦੀ
ਹਾਰ ਕੇ ਜਿੱਤਣ ਦੀ
ਆ ਸਾਨੂੰ ਆਦਤਾਂ
ਜਿਹੜਾ ਸਾਡੇ ਮੂੰਹ ਲੱਗਿਆ
ਵੱਟ ਉਹਨਾਂ ਦੇ ਕੱਢਾਂਗੇ
ਜਿਹੜਾ ਮਰਜ਼ੀ ਆ ਜਾਵੇ ਹੁਣ
ਨਾ ਕਿਸੇ ਨੂੰ ਛੱਡਾਂਗੇ
ਇੱਕ ਵੀ ਦਾਣਾ ਨਹੀਂ ਦੇਣਾ
ਸਾਰੀ ਫ਼ਸਲ ਅਸੀਂ ਵੱਢਾਂਗੇ
ਜਿਹੜਾ ਮਰਜ਼ੀ ਆ ਜਾਵੇ ਹੁਣ
ਨਾ ਕਿਸੇ ਨੂੰ ਛੱਡਾਂਗੇ