Ashke Details:

Song: Ashke
Album: Aujla SZN 1
Singer: Karan Aujla
Music: Mxrci
Lyricist: Karan Aujla
Starring: Karan Aujla
Music Label: Karan Aujla
Language: Punjabi

Lyrics

Jittaa Deh
Shaunki
Sohniye Harava
Vairi Hass Ke
Gidda Landua Da
Yaar Aa Pavaaunda
Main Keha Dass Ke

Baabe Jee
Sanu Bakshe
Kann Nathiya
Gaani Lashke
Ni Modde
Paundi
Jhummar Dunali
Kehke Ashke

Mere Jorr Bahla
Aeh Phattche
Eh Jaggu
Saala Hathche
Tu Jigra Dekhi
Jattche
Khadh Janda
Kalla Kathche

Main Seedda Chalda
Puthiaa Naa
Bing Wal Ni
Saala Mattche
Lattaa Koi Keechh
Da Keechh Le
Menu Trust Aa
Nili Chhat Chh
Sade Kam Kaale

Teriaa Galan Deh
Utte Laalian
Ni Suttiaa
Si Sohniye
Kismataan
Main Thaliaa
Pindaa
Aale Aa

Sanu Taa Theon
Pindan Aali Aa
Ah Asla Krda
Chhaan Saanu
Ya Motoran
Utte Taaliaa

Main Yaar
Yaaran Da Jogi
Mere Dabb Teh
Asle Beenaa
Menu Ditte
Maa Ne Jigre Ni
Kalla Chauda
Ni Seena

Ha Baby U
So Fire
Kahe Jehdi
Mile Hasina
Ke Main Miss
Krdi Aa Tenu
Tu Kade Mil Jaa
Yaar Shakina

Mann Da
Guruaa Nu
Nature Aa
Rakne Mera
Saadh Teh
Ik Ohh
Rabh Chete
Ohhde Toh Bina Ni
Aundi Yaad Teh

Aj Saukhi
Lngdi
Baad Di Dekhange
Jaane Baad Teh
Thode Simple
Mere Nanke
Pr Og
Mere Dadke

Jithe Pairi Rakha
Biba Othhe
Thaalda Tabaahi
Pind Lai Li
25 Kile
Kal Hee De Ke
Aaya Ayi

Show Off Deh
Ni Aadi Aa
Bs Hind
Aa Puggai
Chakki Milli
Di Aa Lambo
Halle Photo
Vee Ni Paayi

Main Seedha
Turreaa Jaava
Tu Takkdi
Tedhi Tedhi
Tu Body Krli
Si Peary
Teh Main Krda
Kam Shady

Sada Ta Pura
Phera Aeh
Na Main Ni
Launda Gedhi
Caran Jutti
Teh Asla Ni
Ehh Teenae
Italy Made Hee

Ni Lida Latta
Top Da Rakha
Main Jaane
Chaadh Ke
Kachi Ohh
Chabb Jaa
Pine Aa Chahaa Nu
Ohhda Kaadh Ke

Jatt Khulla
Ghumdaa
Vairi Nu Rakha
Main Ohhda Taadh Ke
Ni Tu
Phull Vargi
Patharan Nu Aya
Munda Paadh Ke

Krdi Meriaa
Didaa
Ni Sada Khul
Gya Chaaka
Tu Dil Krdi
Aeh Chori Ni
Teh Main
Maarida Daaka

Bebe Kehndi
Tenu Vihauna
Teh Mera Shashtar
Deh Naal Thaaka
Dass Ki Kr
Laina Kaavan
Ni Mera Baaja
Aala Rakha

Raha Vichh Rodhe
Behna Jeh Yaara
Na Paina Kass Ke
Jatt Mudh
Toh Zehri
Naag Ni Reha Koi
Saanu Dass Ke

Baabe Jee
Sanu Bakshe
Kann Nathiya
Gaani Lashke
Ni Modde Paundi
Jhummar Dunali
Kehke Ashke
Ni Modde Paundi
Jhummar Dunali
Kehke Ashke
Ni Modde Paundi
Jhummar Dunali
Kehke Ashke

ਜਿੱਤਾਂ ਦੇ
ਸ਼ੌਕੀ
ਸੋਹਣੀਏ ਹਰਾਵਾਂ
ਵੈਰੀ ਹੱਸ ਕੇ
ਗਿੱਧਾ ਲਾਉਂਦਾ
ਯਾਰ ਆ ਪਵਾਉਂਦਾ
ਮੈਂ ਕਿਹਾ ਦੱਸ ਕੇ

ਬਾਬੇ ਜੀ
ਸਾਨੂੰ ਬਖ਼ਸ਼ੇ
ਕੰਨ ਨੱਥੀਆਂ
ਗਾਨੀ ਲਸ਼ਕੇ
ਨੀ ਮੋਢੇ
ਪਾਉਂਦੀ
ਝੁੰਮਰ ਦੁਨਾਲੀ
ਕਹਿ ਕੇ ਆਸ਼ਕੇ

ਮੇਰੇ ਜੋੜ ਬਾਹਲਾ
ਏਹ ਫੱਟਚੇ
ਏਹ ਜੱਗੂ
ਸਾਲਾ ਹੱਥਚੇ
ਤੂੰ ਜਿਗਰਾ ਦੇਖੀਂ
ਜੱਟਚੇ
ਖੜ੍ਹ ਜਾਂਦਾ
ਕੱਲਾ ਕੱਠਚੇ

ਮੈਂ ਸਿੱਧਾ ਚੱਲਦਾ
ਪੁੱਠੀਆ ਨਾ
ਬਿੰਗ ਵੱਲ ਨੀ
ਸਾਲਾ ਮੱਤਚੇ
ਲੱਤਾਂ ਕੋਈ ਕੀਚ
ਦਾ ਕੀਚ ਲੈ
ਮੈਨੂੰ ਟਰੱਸਟ ਆ
ਨੀਲੀ ਛੱਤ ‘ਚ
ਸਾਡੇ ਕੰਮ ਕਾਲੇ

ਤੇਰੀਆਂ ਗੱਲਾਂ ਦੇ
ਉੱਤੇ ਲਾਲੀਆਂ
ਨੀ ਸੁੱਟਿਆ
ਸੀ ਸੋਹਣੀਏ
ਕਿਸਮਤਾਂ
ਮੈਂ ਥਾਲੀਆਂ
ਪਿੰਡਾਂ
ਆਲੇ ਆ

ਸਾਨੂੰ ਤਾਂ ਥਿਓਂ
ਪਿੰਡਾਂ ਆਲੀ ਆ
ਆਹ ਅਸਲਾ ਕਰਦਾ
ਛਾਂ ਸਾਨੂੰ
ਯਾ ਮੋਟਰਾਂ
ਉੱਤੇ ਤਾਲੀਆਂ

ਮੈਂ ਯਾਰ
ਯਾਰਾਂ ਦਾ ਜੋਗੀ
ਮੇਰੇ ਡੱਬ ਤੇ
ਅਸਲੇ ਬੀਨਾ
ਮੈਨੂੰ ਦਿੱਤੇ
ਮਾਂ ਨੇ ਜਿਗਰੇ ਨੀ
ਕੱਲਾ ਚੌੜਾ
ਨੀ ਸੀਨਾ

ਹਾਂ ਬੇਬੀ ਯੂ
ਸੋ ਫਾਇਰ
ਕਹੇ ਜਿਹੜੀ
ਮਿਲੇ ਹਸੀਨਾ
ਕਿ ਮੈਂ ਮਿਸ
ਕਰਦੀ ਆਂ ਤੈਨੂੰ
ਤੂੰ ਕਦੇ ਮਿਲ ਜਾ
ਯਾਰ ਸ਼ਕੀਨਾ

ਮਨ ਦਾ
ਗੁਰੂਆਂ ਨੂੰ
ਨੇਚਰ ਆ
ਰੱਖਣੇ ਮੇਰਾ
ਸਾਧ ਤੇ
ਇੱਕ ਉਹ
ਰੱਬ ਚੇਤੇ
ਉਹਦੇ ਤੋਂ ਬਿਨਾਂ ਨੀ
ਆਉਂਦੀ ਯਾਦ ਤੇ

ਅੱਜ ਸੌਖੀ
ਲੰਘਦੀ
ਬਾਅਦ ਦੀ ਦੇਖਾਂਗੇ
ਜਾਣੇ ਬਾਅਦ ਤੇ
ਥੋੜੇ ਸਿੰਪਲ
ਮੇਰੇ ਨਾਨਕੈ
ਪਰ ਓਗ
ਮੇਰੇ ਦਾਦਕੇ

ਜਿੱਥੇ ਪੈਰੀਂ ਰੱਖਾਂ
ਬੀਬਾ ਓਥੇ
ਥਾਲਦਾ ਤਬਾਹੀ
ਪਿੰਡ ਲੈ ਲਈ
25 ਕਿੱਲੇ
ਕੱਲ੍ਹ ਹੀ ਦੇ ਕੇ
ਆਇਆ ਆਈ

ਸ਼ੋਅ ਆਫ਼ ਦੇ
ਨੀ ਆਦੀ ਆ
ਬਸ ਹਿੰਡ
ਆ ਪੂਗਾਈ
ਚੱਕੀ ਮਿਲੀ
ਦੀ ਆ ਲੈਂਬੋ
ਹਾਲੇ ਫੋਟੋ
ਵੀ ਨੀ ਪਾਈ

ਮੈਂ ਸਿੱਧਾ
ਤੁਰਿਆ ਜਾਵਾਂ
ਤੂੰ ਤੱਕਦੀ
ਟੇਢੀ ਟੇਢੀ
ਤੂੰ ਬਾਡੀ ਕਰਲੀ
ਸੀ ਪੇਅਰੀ
ਤੇ ਮੈਂ ਕਰਦਾ
ਕੰਮ ਸ਼ੈਡੀ

ਸਾਡਾ ਤਾਂ ਪੂਰਾ
ਫੇਰਾ ਏਹ
ਨਾ ਮੈਂ ਨੀ
ਲਾਉਂਦਾ ਗੇੜੀ
ਕਾਰਾਂ ਜੁੱਤੀ
ਤੇ ਅਸਲਾ ਨੀ
ਏਹ ਤਿੰਨੇ
ਇਟਲੀ ਮੇਡ ਹੀ

ਨੀ ਲੀੜਾ ਲੱਤਾ
ਟੌਪ ਦਾ ਰੱਖਾਂ
ਮੈਂ ਜਾਣੇ
ਚਾੜ੍ਹ ਕੇ
ਕੱਚੀ ਓਹ
ਛੱਬ ਜਾ
ਪੀਣ ਆਂ ਚਾਹਾਂ ਨੂੰ
ਓਹਦਾ ਕੱਢ ਕੇ

ਜੱਟ ਖੁੱਲ੍ਹਾ
ਘੁੰਮਦਾ
ਵੈਰੀ ਨੂੰ ਰੱਖਾਂ
ਮੈਂ ਓਹਦਾ ਤਾੜ ਕੇ
ਨੀ ਤੂੰ
ਫੁੱਲ ਵਰਗੀ
ਪੱਥਰਾਂ ਨੂੰ ਆਇਆ
ਮੁੰਡਾ ਪਾੜ ਕੇ

ਕਰਦੀ ਮੇਰੀਆਂ
ਦੀਦਾਂ
ਨੀ ਸਾਡਾ ਖੁੱਲ੍ਹ
ਗਿਆ ਚਾਕਾ
ਤੂੰ ਦਿਲ ਕਰਦੀ
ਏਹ ਚੋਰੀ ਨੀ
ਤੇ ਮੈਂ
ਮਾਰਦਾ ਡਾਕਾ

ਬੇਬੇ ਕਹਿੰਦੀ
ਤੈਨੂੰ ਵਿਆਉਣਾ
ਤੇ ਮੇਰਾ ਸ਼ਸਤ੍ਰ
ਦੇ ਨਾਲ ਠਾਕਾ
ਦੱਸ ਕੀ ਕਰ
ਲੈਣਾ ਕਾਵਾਂ
ਨੀ ਮੇਰਾ ਬਾਜ਼ਾਂ
ਆਲਾ ਰੱਖਾ

ਰਾਹਾਂ ਵਿੱਚ ਰੋੜੇ
ਬਹਿਣਾ ਜੇ ਯਾਰਾ
ਨਾ ਪੈਣਾ ਕੱਸ ਕੇ
ਜੱਟ ਮੁੜ
ਤੋਂ ਜ਼ਹਿਰੀ
ਨਾਗ ਨੀ ਰਿਹਾ ਕੋਈ
ਸਾਨੂੰ ਦੱਸ ਕੇ

ਬਾਬੇ ਜੀ
ਸਾਨੂੰ ਬਖ਼ਸ਼ੇ
ਕੰਨ ਨੱਥੀਆਂ
ਗਾਨੀ ਲਸ਼ਕੇ
ਨੀ ਮੋਢੇ ਪਾਉਂਦੀ
ਝੁੰਮਰ ਦੁਨਾਲੀ
ਕਹਿ ਕੇ ਆਸ਼ਕੇ

ਨੀ ਮੋਢੇ ਪਾਉਂਦੀ
ਝੁੰਮਰ ਦੁਨਾਲੀ
ਕਹਿ ਕੇ ਆਸ਼ਕੇ

ਨੀ ਮੋਢੇ ਪਾਉਂਦੀ
ਝੁੰਮਰ ਦੁਨਾਲੀ
ਕਹਿ ਕੇ ਆਸ਼ਕੇ