2 Eyes Details:

Song: 2 Eyes
Singer: Guru Randhawa
Music: Lavish Dhiman
Lyricist: Gill Machhrai, Rony Ajnali, Guru Randhawa
Starring: Guru Randhawa, Nikita Dutta
Music Label: Guru Randhawa
Language: Punjabi

Lyrics

Main Tenu Vekhan
Akhiyaan Naal
Tere Naal Takk
Naa Dil Takk Naa

Ya Taan Meri
Kismaat Changi
Ya Fr Rabh
Di Marzi Aeh
Sine Cho Dil
Kheech Laindi
Teri Nazar
Bdi Bedardi Aeh

Tere Mukh Teh
Jado Sawaal Aye
Mere Dil Vichh
Fr Khayaal Aye
Ke Chann Dharti
Teh Aa Sakda
Main Tenu

Main Tenu
2 Akhaan Naal
Enna Takkeyaa
Jinna Takkeyaa
Ja Skda
Pr 2 Akhaan
Naal Ha Diye
Kinna Ku Takkeya
Ja Sakda
Main Tenu
2 Akhaan Naal
Haye Main Tenu
2 Akhaan Naal

1 Mauka Tan De
De Menu Kude
Tarifaan Krne Nu
Tere Modhe Sir
Dharr Ke Ni
Teriyaan Gallaan
Krne Nu

Tere Ishq Jiha
Koi Marz Nhi
Koi Jazbaat Nhi
Taan Di Taraj Nhi
Jeh Teri Khateer
Mar Jaane Aan
Ehhde Vichh Koi
Harj Nhi

Jeh Teri
Magruri Aeh
Saadi Vee Ehh
Majburi Aeh
Tere Lyi Katt
Sazaa Sakda
Main Tenu

Main Tenu
2 Akhaan Naal
Enna Takkeyaa
Jinna Takkeyaa
Ja Sakda
Pr 2 Akhaan Naal
Haan Diye
Kinna Ku Takkeya
Jaa Sakda
Main Tenu
2 Akhaan Naal
Haye Main Tenu
2 Akhaan Naal

Tere Naa Teh
Suraj Charda
Dubbda Aeh
Tere Naa Teh Ni
Duniyadaari Ki Krni
Mar Jaana Teri
Naa Teh Ni

Tere Aashiq Hor
Bathere Ne
Kithe Mere Warga
Chehra Ne
Jado Sajda Tera
Kr Layiye
Baaki Sabh Dhundle
Chehre Ne

Guru Aashiq
Tera Saddiyaan Ton
Tu Sabh Vaari
Jave Lagiyaan Ton
Gillarone Ton
Likhva Sakda
Main Tenu

Main Tenu
2 Akhaan Naal
Enna Takkeyaa
Jinna Takkeyaa
Jaa Sakda
Pr 2 Akhaan Naal
Haan Diye
Kinna Ku
Takkeya Jaa Sakda
Main Tenu
2 Akhaan Naal

ਮੈਂ ਤੈਨੂੰ ਵੇਖਾਂ
ਅੱਖੀਆਂ ਨਾਲ
ਤੇਰੇ ਨਾਲ ਤੱਕ
ਨਾ ਦਿਲ ਤੱਕ ਨਾ

ਜਾਂ ਤਾਂ ਮੇਰੀ
ਕਿਸਮਤ ਚੰਗੀ
ਜਾਂ ਫਿਰ ਰੱਬ
ਦੀ ਮਰਜ਼ੀ ਏਹ
ਸੀਨੇ ਚੋਂ ਦਿਲ
ਖਿੱਚ ਲੈਂਦੀ
ਤੇਰੀ ਨਜ਼ਰ
ਬੜੀ ਬੇਦਰਦੀ ਏਹ

ਤੇਰੇ ਮੁੱਖ ਤੇ
ਜਦੋਂ ਸਵਾਲ ਆਏ
ਮੇਰੇ ਦਿਲ ਵਿੱਚ
ਫਿਰ ਖ਼ਿਆਲ ਆਏ
ਕਿ ਚੰਨ ਧਰਤੀ
ਤੇ ਆ ਸਕਦਾ
ਮੈਂ ਤੈਨੂੰ

ਮੈਂ ਤੈਨੂੰ
ਦੋ ਅੱਖਾਂ ਨਾਲ
ਐਨਾ ਤੱਕਿਆ
ਜਿੰਨਾ ਤੱਕਿਆ
ਜਾ ਸਕਦਾ
ਪਰ ਦੋ ਅੱਖਾਂ
ਨਾਲ ਹਾ ਦੀਏ
ਕਿੰਨਾ ਕੁ ਤੱਕਿਆ
ਜਾ ਸਕਦਾ
ਮੈਂ ਤੈਨੂੰ
ਦੋ ਅੱਖਾਂ ਨਾਲ
ਹਾਏ ਮੈਂ ਤੈਨੂੰ
ਦੋ ਅੱਖਾਂ ਨਾਲ

ਇੱਕ ਮੌਕਾ ਤਾਂ ਦੇ
ਦੇ ਮੈਨੂੰ ਕੁੜੇ
ਤਾਰੀਫ਼ਾਂ ਕਰਨੇ ਨੂੰ
ਤੇਰੇ ਮੋਢੇ ਸਿਰ
ਧਰ ਕੇ ਨੀ
ਤੇਰੀਆਂ ਗੱਲਾਂ
ਕਰਨੇ ਨੂੰ

ਤੇਰੇ ਇਸ਼ਕ ਜਿਹਾ
ਕੋਈ ਮਰਜ਼ ਨਹੀਂ
ਕੋਈ ਜਜ਼ਬਾਤ ਨਹੀਂ
ਤਾਂ ਦੀ ਤਰਜ ਨਹੀਂ
ਜੇ ਤੇਰੀ ਖ਼ਾਤਿਰ
ਮਰ ਜਾਣੇ ਆਂ
ਏਹਦੇ ਵਿੱਚ ਕੋਈ
ਹਰਜ ਨਹੀਂ

ਜੇਹ ਤੇਰੀ
ਮਗਰੂਰੀ ਏਹ
ਸਾਡੀ ਵੀ ਏਹ
ਮਜਬੂਰੀ ਏਹ
ਤੇਰੇ ਲਈ ਕੱਟ
ਸਜ਼ਾ ਸਕਦਾ
ਮੈਂ ਤੈਨੂੰ

ਮੈਂ ਤੈਨੂੰ
ਦੋ ਅੱਖਾਂ ਨਾਲ
ਐਨਾ ਤੱਕਿਆ
ਜਿੰਨਾ ਤੱਕਿਆ
ਜਾ ਸਕਦਾ
ਪਰ ਦੋ ਅੱਖਾਂ ਨਾਲ
ਹਾਂ ਦੀਏ
ਕਿੰਨਾ ਕੁ ਤੱਕਿਆ
ਜਾ ਸਕਦਾ
ਮੈਂ ਤੈਨੂੰ
ਦੋ ਅੱਖਾਂ ਨਾਲ
ਹਾਏ ਮੈਂ ਤੈਨੂੰ
ਦੋ ਅੱਖਾਂ ਨਾਲ

ਤੇਰੇ ਨਾਂ ‘ਤੇ
ਸੂਰਜ ਚੜ੍ਹਦਾ
ਡੁੱਬਦਾ ਏ
ਤੇਰੇ ਨਾਂ ‘ਤੇ ਨੀ
ਦੁਨੀਆਦਾਰੀ ਕੀ ਕਰਨੀ
ਮਰ ਜਾਣਾ ਤੇਰੇ
ਨਾਂ ‘ਤੇ ਨੀ

ਤੇਰੇ ਆਸ਼ਿਕ ਹੋਰ
ਬਥੇਰੇ ਨੇ
ਕਿੱਥੇ ਮੇਰੇ ਵਰਗਾ
ਚਿਹਰਾ ਨੇ
ਜਦੋਂ ਸੱਜਦਾ ਤੇਰਾ
ਕਰ ਲਈਏ
ਬਾਕੀ ਸਭ ਧੁੰਦਲੇ
ਚਿਹਰੇ ਨੇ

ਗੁਰੂ ਆਸ਼ਿਕ
ਤੇਰਾ ਸਦੀਆਂ ਤੋਂ
ਤੂੰ ਸਭ ਵਾਰੀ
ਜਾਵੇ ਲੱਗੀਆਂ ਤੋਂ
ਗਿਲਰੋਣੇ ਤੋਂ
ਲਿਖਵਾ ਸਕਦਾ
ਮੈਂ ਤੈਨੂੰ

ਮੈਂ ਤੈਨੂੰ
ਦੋ ਅੱਖਾਂ ਨਾਲ
ਐਨਾ ਤੱਕਿਆ
ਜਿੰਨਾ ਤੱਕਿਆ
ਜਾ ਸਕਦਾ
ਪਰ ਦੋ ਅੱਖਾਂ ਨਾਲ
ਹਾਂ ਦੀਏ
ਕਿੰਨਾ ਕੁ
ਤੱਕਿਆ ਜਾ ਸਕਦਾ
ਮੈਂ ਤੈਨੂੰ
ਦੋ ਅੱਖਾਂ ਨਾਲ