Fosho Details:

Song: Fosho
Singer: Guru Randhawa
Music: Ary B
Lyricist: Guru Randhawa, Gurjit Gill
Starring: Guru Randhawa, Jahanvi Choudhary
Music Label: T-Series
Language: Punjabi

Lyrics

Wagon Chh Baithi
Ghumne Vegas Ni
Aashiq Aeh Sare
Tere Bebas Ni
Dil Tenu Taan Veh
Kri Like Janna Aeh
Panve Out Off Mere
Tu Syllabus Ni

Ikko Haal Aeh Pyar
Dede Menu Saara

Pakki Pakki
Gall Aeh
Koi Krengi
Tu Kra
Tenu Dassi
Gall Aeh
Hint Deve
Madaa Madaa

Pakki Pakki
Gall Aeh
Pakki Pakki
Gall Aeh

Outing Di Jatti
Aeh Shaukeen
Aeh Tu Bdi
Ki Faida Jatt Ne
Jeh Date Tey
Naa Khadi
Perry Perry Nature
Teh Face Tonh
Aa Pari
Takkadeaa Hee Tenu
Sabh Ho Jaave Blury

Bate Tera Aonda Aeh
Seeyal Deh Adh Chh
Naam Sadda Likh Lay
Rumaal Deh Adh Ch
Walk Teri Niri Whale
Machali Deh Wargi
Bnke Scarlett
Jaave Club Chh

Sachi Gall Aeh
Heavy Tera Mascaara
Pr Kachi Gall Aeh Jeda
Laoni Aeh Tu Lara

Pakki Pakki
Gall Aeh
Koi Krengi
Tu Kara
Tenu Dasi
Gall Aeh
Hint Deve
Madaa Madaa

Pakki Pakki
Gall Aeh
Pakki Pakki
Gall Aeh

Danger Aa Surma Teh
Ankhan Chh Shaitaani
Valaan Chh Lukoi
Fr Bijli Asmaani
Gaaj Gaaj Aonde Si
Joh Badal Tu Thaare
Tere Billo Dangeyaan Di
Labbi Koi Dawa Ni

Dekhi Dekhi Lagge
Panve Laam Deh Pind Di
Dil Chadd Tere Uttho
Waar Daan Zindaagi
Gill Teh Randhawa Dowein
Paye 100 100 Panj Chh
Rakhde Khabar Teri
Bind Bind Di

Takki Gall Aeh Jehra
Tera Mera Pyar Aa
Menu Jachi Gall Aeh
Jehra Kaave Yaara Yaara

Pakki Pakki
Gall Aeh
Koi Krengi
Tu Kara
Tenu Dasi
Gall Aeh
Hint Deve
Madaa Madaa

Pakki Pakki
Gall Aeh
Pakki Pakki
Gall Aeh

Mahol Vichh Garmi Aa
Hoyi Tere Krke
Likh Likh Shayaari
Paarhe Aashiqaan Ne Warke
Koi Jagrate Kare
Yaad Teri Vichh Ni
Koi Aa Dheeyonda
Tenu Uth Uth Tadke

Pr Tere Val Aeh
Saada Focus Ni Saara

Pakki Pakki
Gall Aeh
Koi Krengi
Tu Kra
Tenu Dasi
Gall Aeh
Hint Deve
Madaa Madaa

Pakki Pakki
Gall Aeh
Pakki Pakki
Gall Aeh

ਵੈਗਨ ‘ਚ ਬੈਠੀ
ਘੁੰਮਣੇ ਵੇਗਾਸ ਨੀ
ਆਸ਼ਿਕ ਏਹ ਸਾਰੇ
ਤੇਰੇ ਬੇਬਸ ਨੀ
ਦਿਲ ਤੈਨੂੰ ਤਾਂ ਵੇ
ਕਰੀ ਲਾਈਕ ਜਾਣਨਾ ਏ
ਭਾਵੇਂ ਆਊਟ ਆਫ਼ ਮੇਰੇ
ਤੂੰ ਸਿਲੇਬਸ ਨੀ

ਇੱਕੋ ਹਾਲ ਏ ਪਿਆਰ
ਦੇ ਦੇ ਮੈਨੂੰ ਸਾਰਾ

ਪੱਕੀ ਪੱਕੀ
ਗੱਲ ਏ
ਕੋਈ ਕਰੇਂਗੀ
ਤੂੰ ਕਰਾ
ਤੈਨੂੰ ਦੱਸੀ
ਗੱਲ ਏ
ਹਿੰਟ ਦੇਵੇ
ਮੱਧਾ ਮੱਧਾ

ਪੱਕੀ ਪੱਕੀ
ਗੱਲ ਏ
ਪੱਕੀ ਪੱਕੀ
ਗੱਲ ਏ

ਆਊਟਿੰਗ ਦੀ ਜੱਟੀ
ਏ ਸ਼ੌਕੀਨ
ਏ ਤੂੰ ਬੜੀ
ਕੀ ਫ਼ਾਇਦਾ ਜੱਟ ਨੇ
ਜੇ ਡੇਟ ‘ਤੇ
ਨਾ ਖੜ੍ਹੀ
ਪੈਰੀ ਪੈਰੀ ਨੇਚਰ
ਤੇ ਫੇਸ ਤੋਂ
ਆ ਪਰੀ
ਤੱਕਦਿਆਂ ਹੀ ਤੈਨੂੰ
ਸਭ ਹੋ ਜਾਵੇ ਬਲਰੀ

ਬਾਤੇ ਤੇਰਾ ਆਉਂਦਾ ਏ
ਸੀਅਲ ਦੇ ਅੱਧ ‘ਚ
ਨਾਮ ਸਾਡਾ ਲਿਖ ਲੈ
ਰੁਮਾਲ ਦੇ ਅੱਧ ‘ਚ
ਵਾਕ ਤੇਰੀ ਨਿਰੀ ਵੇਲ
ਮੱਛਲੀ ਦੇ ਵਰਗੀ
ਬਣਕੇ ਸਕਾਰਲੈੱਟ
ਜਾਵੇ ਕਲੱਬ ‘ਚ

ਸੱਚੀ ਗੱਲ ਏ
ਹੈਵੀ ਤੇਰਾ ਮਸਕਾਰਾ
ਪਰ ਕੱਚੀ ਗੱਲ ਏ ਜੇੜਾ
ਲਾਉਣੀ ਏ ਤੂੰ ਲਾਰਾ

ਪੱਕੀ ਪੱਕੀ
ਗੱਲ ਏ
ਕੋਈ ਕਰੇਂਗੀ
ਤੂੰ ਕਰਾ
ਤੈਨੂੰ ਦੱਸੀ
ਗੱਲ ਏ
ਹਿੰਟ ਦੇਵੇ
ਮੱਧਾ ਮੱਧਾ

ਪੱਕੀ ਪੱਕੀ
ਗੱਲ ਏ
ਪੱਕੀ ਪੱਕੀ
ਗੱਲ ਏ

ਡੇਂਜਰ ਆ ਸੁਰਮਾ ਤੇ
ਅੱਖਾਂ ‘ਚ ਸ਼ੈਤਾਨੀ
ਵਾਲਾਂ ‘ਚ ਲੁਕੋਈ
ਫਿਰ ਬਿਜਲੀ ਅਸਮਾਨੀ
ਗਾਜ਼ ਗਾਜ਼ ਆਉਂਦੇ ਸੀ
ਜੋ ਬੱਦਲ ਤੂੰ ਠਾਰੇ
ਤੇਰੇ ਬਿੱਲੋ ਡੰਗਿਆਂ ਦੀ
ਲੱਭੀ ਕੋਈ ਦਵਾ ਨੀ

ਦੇਖੀ ਦੇਖੀ ਲੱਗੇ
ਭਾਵੇਂ ਲਾਮ ਦੇ ਪਿੰਡ ਦੀ
ਦਿਲ ਛੱਡ ਤੇਰੇ ਉੱਤੋਂ
ਵਾਰ ਦਾਂ ਜ਼ਿੰਦਗੀ
ਗਿੱਲ ਤੇ ਰੰਧਾਵਾ ਦੋਵੇਂ
ਪਏ ਸੌ ਸੌ ਪੰਜ ‘ਚ
ਰੱਖਦੇ ਖ਼ਬਰ ਤੇਰੀ
ਬਿੰਦ ਬਿੰਦ ਦੀ

ਤੱਕੀ ਗੱਲ ਏ ਜਿਹੜਾ
ਤੇਰਾ ਮੇਰਾ ਪਿਆਰ ਆ
ਮੈਨੂੰ ਜੱਚੀ ਗੱਲ ਏ
ਜਿਹੜਾ ਕਾਵੇ ਯਾਰਾ ਯਾਰਾ

ਪੱਕੀ ਪੱਕੀ
ਗੱਲ ਏ
ਕੋਈ ਕਰੇਂਗੀ
ਤੂੰ ਕਰਾ
ਤੈਨੂੰ ਦੱਸੀ
ਗੱਲ ਏ
ਹਿੰਟ ਦੇਵੇ
ਮੱਧਾ ਮੱਧਾ

ਪੱਕੀ ਪੱਕੀ
ਗੱਲ ਏ
ਪੱਕੀ ਪੱਕੀ
ਗੱਲ ਏ

ਮਾਹੌਲ ਵਿੱਚ ਗਰਮੀ ਆ
ਹੋਈ ਤੇਰੇ ਕਰਕੇ
ਲਿਖ ਲਿਖ ਸ਼ਾਇਰੀ
ਪਾੜ੍ਹੇ ਆਸ਼ਿਕਾਂ ਨੇ ਵਰਕੇ
ਕੋਈ ਜਾਗਰਾਤੇ ਕਰੇ
ਯਾਦ ਤੇਰੀ ਵਿੱਚ ਨੀ
ਕੋਈ ਆ ਧਿਓਂਦਾ
ਤੈਨੂੰ ਉੱਠ ਉੱਠ ਤੜਕੇ

ਪਰ ਤੇਰੇ ਵੱਲ ਏ
ਸਾਡਾ ਫੋਕਸ ਨੀ ਸਾਰਾ

ਪੱਕੀ ਪੱਕੀ
ਗੱਲ ਏ
ਕੋਈ ਕਰੇਂਗੀ
ਤੂੰ ਕਰਾ
ਤੈਨੂੰ ਦੱਸੀ
ਗੱਲ ਏ
ਹਿੰਟ ਦੇਵੇ
ਮੱਧਾ ਮੱਧਾ

ਪੱਕੀ ਪੱਕੀ
ਗੱਲ ਏ
ਪੱਕੀ ਪੱਕੀ
ਗੱਲ ਏ